Şunun daha fazla şarkısı: Karan Aujla
Şunun daha fazla şarkısı: Ikky
Açıklama
Usta: Chris Gehringer
Yapımcı: Euro
Yapımcı: Ikky
Davul, Programlama, Sentezleyici: Ikwinder Sahota
Mühendis: Ikwinder Sahota
Bas: Jamal Avrupa
Elektrikli Piyano: Jamal Avrupa
Sentezleyici: Jamal Avrupa
Vokal: Karan Aujla
Davul, Gitar, Klavyeler, Sentezleyici: Milano
Mikser: Milano
Yapımcı: Milano
Besteci, Söz Yazarı, Yazar: Ikwinder Sahota
Besteci, Söz Yazarı, Yazar: Jamal Europe
Besteci, Söz Yazarı, Yazar: Karan Aujla
Besteci, Söz Yazarı, Yazar: Milan D'Agostini
Sözler ve çeviri
Orijinal
ਤੇਰੇ ਇੱਕ ਦਿਲ ਪਿੱਛੇ ਕਿੰਨੇ ਦਿਲ ਤੋੜਤੇ ਨੀ, ਐਸ਼ ਤੂੰ ਕਰੇਗੀ ਪਿੰਡ ਪੱਚੀ ਕਿਲੇ ਰੋੜ ਤੇ ਨੀ। ਨਜ਼ਰਾਂ ਘਮਾ ਕੇ ਨੀ ਤੂੰ ਇੱਕ ਵਾਰੀ ਤੱਕਿਆ ਨੀ, ਤੇਰੇ ਪਿੱਛੇ ਗੱਭਰੂ ਨੇ ਛੱਬੀ ਸਾਗ ਮੋੜਤੇ। ਨੀ ਵੈਲੀ ਹੁੰਦੇ ਇੰਨੇ ਵੀ ਨੀ ਮਾੜੇ, ਇਹ ਨਜ਼ਰਾਂ ਕਿਉਂ ਰਹਿਣ ਡਰੀਆਂ ਡਰੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਅਸੀਂ ਵੀ ਨੀ ਪੁੱਛਣਾ ਦਬਾਰੇ, ਸਾਨੂੰ ਲੱਗਦਾ ਏ ਮਿੱਤਰਾਂ ਨੂੰ ਮਾਰੇਗੀ ਕਵਾਰੇ ਤੂੰ। ਨੀ ਇੱਥੇ ਸਾਡਾ ਦਿਲ ਖੁਸ਼ ਹੋਜੂ, ਅੱਜ ਲੰਘੂਗਾ ਗਲੀ ਚੋਂ ਆਜਾ ਚੜ੍ਹਿਆ ਚਵਾਰੇ ਤੂੰ। ਮੈਂ ਉਦੋਂ ਵੀ ਬਸ ਹੜ ਤੂੰ ਲੜਾਈਆਂ, ਜਦੋਂ ਤੇਰੀਆਂ ਮੇਰੇ ਨਾਲ ਸੱਚੀ ਅੱਖਾਂ ਲੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਕਿੰਨੀਆਂ ਮੈਂ ਤੇਰੇ ਪਿੱਛੇ ਮੋੜੀਆਂ, ਨੀ ਤਾਂ ਵੀ ਤੇਰੇ ਰਹਿੰਦੀਆਂ ਨੇ ਮੱਥੇ ਤੇ ਤਿਉੜੀਆਂ। ਨੀ ਇੰਨੇ ਵੀ ਨੀ ਨਖਰੇ ਕਰੀਦੇ ਤੈਨੂੰ, ਤੈਨੂੰ ਵੀ ਭਾਅ ਬੜਿਆ ਤੇ ਸਾਨੂੰ ਵੀ ਨੀ ਥੋੜੀਆਂ। ਨੀ ਤੈਨੂੰ ਜਾਨੇ ਦਿਲੋਂ ਯਾਰ ਚਾਹੁੰਦੇ, ਦਿਲ ਜਿੱਤ ਨਾ ਲੈਣਾ ਐਵੇਂ ਤਰਲੇ ਜੇ ਪਾਉਂਦੇ ਨੀ। ਤੂੰ ਅੱਜ ਕਹਿਦੇ ਹੈਗਾ ਏ ਕੋਈ ਹੋਰ, ਮੈਨੂੰ ਸਹੁੰ ਲੱਗੇ ਤੇਰੀ ਤੈਨੂੰ ਕੱਲ੍ਹ ਤੋਂ ਬੁਲਾਉਂਦੇ ਨੀ। ਨੀ ਅਣਖਾਂ ਦੇ ਪੱਟਿਆਂ ਅਣਖਾਂ ਨੇ, ਤੇ ਤੂੰ ਸਾਨੂੰ ਹੀ ਸਿਖਾਵੇਂ ਅੜੀਆਂ ਅੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਤੈਨੂੰ ਦੱਸੀ ਜਾਨਾ ਬਸ਼ ਤਹੇਂਗੀ, ਤੂੰ ਮਿਣੇ ਨਾ ਮਿਣੇ ਨੀ ਗਾਣੇ ਔਜਲੇ ਦੇ ਗਾਹੇਂਗੀ। ਨੀ ਜਿਹੜਾ ਤੇਰੇ ਖੋ ਗਿਆ ਖਿਆਲਾਂ ਵਿੱਚ, ਸਾਡੇ ਜਿਹਾ ਯਾਰ ਕਿਥੋਂ ਲੱਭ ਕੇ ਲਿਆਏਂਗੀ। ਨੀ ਲੋਕਾਂ ਦੇ ਤਾਂ ਖਿਲ ਗਏ ਬਗੀਚੇ, ਸਾਰੇ ਸਾਡੇ ਘੋਰ ਬੇਰੀਆਂ ਨੂੰ ਬੇਰ ਕਦੋਂ ਹੋਣਗੇ। ਨੀ ਐਤਕੀ ਤਾਂ ਬਣਨੀ ਨੀ ਗੱਲ, ਰੱਬ ਸੁਥਰ ਕੇ ਸਾਡੇ ਮੇਲੇ ਵੇਰ ਕਦੇ ਹੋਣਗੇ। ਨੀ ਸੁਰਗਾਂ ਚ ਲੈ ਲਾਂਗੇ ਰੇ ਯਾਰੇ, ਤੀਵਾਂ ਸੁਣਿਆ ਉਥੇ ਨੇ ਪਰੀਆਂ ਪਰੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ।
Come on baby ਖਰੀਆਂ। ਖਰੀਆਂ। ਖਰੀਆਂ।
Türkçe çeviri
ਤੇਰੇ ਇੱਕ ਦਿਲ ਪਿੱਛੇ ਕਿੰਨੇ ਦਿਲ ਤੋੜਤੇ ਨੀ, ਐਸ਼ ਤੂੰ ਕਰੇਗੀ ਪਿੰਡ ਪੱਚੀ ਕਿਲੇ ਰੋੜ ਤੇ ਨੀ।. ਨਜ਼ਰਾਂ ਘਮਾ ਕੇ ਨੀ ਤੂੰ ਇੱਕ ਵਾਰੀ ਤੱਕਿਆ ਨੀ, ਤੇਰੇ ਪਿੱਛੇ ਗੱਭਰੂ ਨੇ ਛੱਬੀ ਸਾਗ ਮੋੜਤੇ।. Bu, sizin için önemli olan bir şey değil. ਰਹਿਣ ਡਰੀਆਂ ਡਰੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। Bu, sizin için önemli olan bir şey değil. ਅੱਖਾਂਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਅਸੀਂ ਵੀ ਨੀ ਪੁੱਛਣਾ ਦਬਾਰੇ, ਸਾਨੂੰ ਲੱਗਦਾ ਏ ਮਿੱਤਰਾਂ ਨੂੰ ਮਾਰੇਗੀ ਕਵਾਰੇ ਤੂੰ। ਨੀ ਇੱਥੇ ਸਾਡਾ ਦਿਲ ਖੁਸ਼ ਹੋਜੂ, ਅੱਜ ਲੰਘੂਗਾ ਗਲੀ Bu çok önemli bir şey. Bu, sizin için önemli olan bir şey değil. ਮੇਰੇ ਨਾਲ ਸੱਚੀ ਅੱਖਾਂ ਲੜੀਆਂ।. ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। Bu, sizin için önemli olan bir şey değil. ਅੱਖਾਂਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। Bu, çok önemli bir şey değil. bu çok önemli bir şey. ਨੀ ਇੰਨੇ ਵੀ ਨੀ ਨਖਰੇ ਕਰੀਦੇ ਤੈਨੂੰ, ਤੈਨੂੰ ਵੀ ਭਾਅ Bu çok önemli bir şey. ਨੀ ਤੈਨੂੰ ਜਾਨੇ ਦਿਲੋਂ ਯਾਰ ਚਾਹੁੰਦੇ, ਦਿਲ ਜਿੱਤ ਨਾ Bu çok önemli bir şey. ਤੂੰ ਅੱਜ ਕਹਿਦੇ ਹੈਗਾ ਏ ਕੋਈ ਹੋਰ, ਮੈਨੂੰ ਸਹੁੰ ਲੱਗੇ ਤੇਰੀ ਤੈਨੂੰ ਕੱਲ੍ਹ ਤੋਂ ਬੁਲਾਉਂਦੇ ਨੀ।. ਨੀ ਅਣਖਾਂ ਦੇ ਪੱਟਿਆਂ ਅਣਖਾਂ ਨੇ, ਤੇ ਤੂੰ ਸਾਨੂੰ ਹੀ bu çok önemli. ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। Bu, sizin için önemli olan bir şey değil. ਅੱਖਾਂਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। Bu, sizin için önemli olan bir şey değil. ਮਿਣੇ ਨੀ ਗਾਣੇ ਔਜਲੇ ਦੇ ਗਾਹੇਂਗੀ। ਨੀ ਜਿਹੜਾ ਤੇਰੇ ਖੋ ਗਿਆ ਖਿਆਲਾਂ ਵਿੱਚ, ਸਾਡੇ ਜਿਹਾ bu çok önemli bir şey. Bu, çok önemli bir sorundur. ਬੇਰੀਆਂ ਨੂੰ ਬੇਰ ਕਦੋਂ ਹੋਣਗੇ। ਨੀ ਐਤਕੀ ਤਾਂ ਬਣਨੀ ਨੀ ਗੱਲ, ਰੱਬ ਸੁਥਰ ਕੇ ਸਾਡੇ ਮੇਲੇ bu bir gerçek. Bu, sizin için önemli bir sorundur. bu bir gerçek. ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। Bu, sizin için önemli olan bir şey değil. ਅੱਖਾਂਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ।
Hadi bebeğim Evet. Evet.